436
Call us on -Call1800202426

Uncategorized

Punjabi Topicure Advance

ਕੀ ਜ਼ਖਮਾਂ ਤੋਂ ਰਾਹਤ ਨਹੀਂ ਮਿਲ ਰਹੀ ?

वी ਤੁਹਾਡਾ ਪਰ ਕਈ ਦਿਨਾਂ ਤੋਂ ਜ਼ਖਮਾਂ ਦੀ ਤਕਲੀਫ਼ ਨਾਲ ਜੂਝ ਰਿਹਾ ਹੈ ? ਸ਼ਾਇਦ ਤੁਸੀਂ ਅਸਰਦਾਰ ਸਪ੍ਰੇ ਦੀ ਭਾਲ ਵਿਚ ਕਿਸੇ ਦੁਕਾਨ ‘ਤੇ ਗਏ ਹੋਵੋ, ਅਖ਼ੀਰ ਤੁਸੀਂ ਇਕ ਪੀਲੀ ਬੋਤਲ ਖ਼ਰੀਦ ਲਈ । ਪਰ ਇਕ ਹਫ਼ਤੇ ਭਰ ਲਈ ਸਪ੍ਰੇ ਕਰਨ ਤੋਂ ਬਾਅਦ ਵੀ ਕੋਈ ਵੇਖਣਯੋਗ ਨਤੀਜਾ ਨਹੀਂ ਨਿਕਲਿਆ । ਜੇ ਗੱਲ ਇਹੋ ਹੈ, ਤਾਂ ਸ਼ਾਇਦ ਤੁਸੀਂ ਨਕਲੀ ਤੌਪੀਕਿਉਰ ਸ ਵਰਤਿਆ ਹੋਵੇ ।

ਸਾਡੇ ਕਿਸਾਨ ਭਰਾ ਅਕਸਰ ਟੋਪੀਕਿਉਰ ਸਪ੍ਰੇ ਖ਼ਰੀਦਣ ਲਈ ਸਟੋਰਾਂ ‘ਤੇ ਜਾਂਦੇ ਹਨ ਤੇ ਨਕਲੀ ਉਤਪਾਦ ਖ਼ਰੀਦ ਲਿਆਉਂਦੇ ਹਨ । ਇਹ ਨਕਲੀ ਉਤਪਾਦ ਹਾਨੀਕਾਰਕ ਹੁੰਦੇ ਹਨ, ਜ਼ਖਮਾਂ ਨੂੰ ਠੀਕ ਨਹੀਂ ਕਰਦੇ ਅਤੇ ਸ਼ਾਇਦ ਇਹਨਾਂ ਦੇ ਸਾਈਡ ਇਫ਼ੈਕਟ ਵੀ ਹੋਣ ।

ਨਕਲੀ ਉਤਪਾਦਾਂ ਤੋਂ ਬਚਣ ਲਈ ਇਹ ਕਦਮ ਉਠਾਓ :

  1. ਕਿਊਆਰ ਕੋਡ ਦੀ ਜਾਂਚ ਕਰੋ : ਟੌਪੀਕਿਉਰ ਸਪ੍ਰੇ ਇਕ ਕਿਊਆਰ ਕੋਝ ਨਾਲ ਮਿਲਦਾ ਹੈ । ਬਸ ਇਸ ਨੂੰ ਸਕੈਨ ਕਰੋ ਅਤੇ ਇਕ ਸੰਦੇਸ਼ ਪਾਓ ਕਿ ਤੁਸੀਂ ਅਸਲੀ ਉਤਪਾਦ ਸ਼ਹੀਦਿਆ ਹੈ ।
  2. ਨੇਚੁਰਲ ਰਮੇਡੀਜ਼’ ਦੇ ਲੋਗੋ ਨੂੰ ਵੇਖੋ : ਅਸਲੀਅਤ ਦੀ ਜਾਂਚ ਕਰਨ ਦਾ ਇਕ ਸਭ ਤੋਂ ਤੇਜ਼ ਤਰੀਕਾ ਹੈ । ਇਹ ਵੇਖਣਾ ਕਿ ਕੀ ਸਪ੍ਰੇ ਬੋਤਲ ਉੱਤ, ਸਾਹਮਣੇ ਅਤੇ ਪਿੱਛੇ, ਨੇਚੁਰਲ ਹੇਮਡੀਜ਼’ ਦਾ ਲੋਗੋ (ਨਿਸ਼ਾਨ) ਹੈ।
  3. ਨਾਮਾਂ ਦੀ ਜਾਂਚ ਕਰੋ : ਦੂਜੇ ਲੋਕ ਟੋਪੀਕਿਉਰ ਸਪ੍ਰੇ ਨੂੰ ਵੱਖ-ਵੱਖ ਨਾਮਾਂ ਹੇਠ ਵੇਚ ਰਹੇ ਹਨ ਜਿਵੇਂ ਕਿ ਟੋਪੀਕਲ ਸ, ‘ਰੌਪੀਕਸ਼ੁਅਰ ਅਤੇ ‘ਟੌਪੀਸ਼ੁਅਰ” । ਇਹ ਵੈਸੇ ਹੀ ਨਾਂਮ ਤੁਹਾਨੂੰ ਭੰਬਲਭੂਸੇ ਵਿਚ ਪਾ ਸਕਦੇ ਹਨ। ਇਸ ਲਈ ਜਦ ਵੀ ਸਪ੍ਰੇ ਖ਼ਰੀਦੋ ਤਾਂ ‘ਟੋਪੀਕਿਊਰ ਹੀ ਮੰਗੋ ਅਤੇ ਵੇਖ-ਚਾਕ ਵੀ ਲਓ ।

ਟੋਪੀਕਿਊਰ ਅਡਵਾਂਸ ਪੀਲੀ ਭਾਅ ਹਲਦੀ ਤੋਂ ਮਿਲਦੀ ਹੈ ਜੋ ਜ਼ਖਮ ਦੀ ਸੋਜ ਤੇ ਲਾਲੀ ਘਟਾਉਣ ਲਈ ਮਸ਼ਹੂਰ ਹੈ ਤੇ ਇਸ ਵਿਚ ਐਂਟੀਮਾਈਕ੍ਰੋਬੀਆਲ ਗੁਣ ਵੀ ਹਨ । ਨਕਲੀ ਉਤਪਾਦ ਸਿੰਥੇਟਿਕ ਰੰਗ ਵਰਤਦੇ ਹਨ ਜੋ ਚਮੜੀ ਵਿਚ ਤੀਬਰ ਜਲਣ ਪੈਦਾ ਕਰ ਸਕਦੇ ਹਨ। ਆਪਣੇ ਪਸ਼ੂਆਂ ਨੂੰ ਤੰਦਰੁਸਤ ਅਤੇ ਜ਼ਖਮਾਂ ਅਤੇ ਲਾਗ ਤੋ ਮੁਕਤ ਰੱਖੋ ਤਾਂ ਕਿ ਅਧਿਕਤਮ ਉਤਪਾਦਕਤਾ ਮਿਲ ਸਕੇ ।

ਟੋਪੀਕਿਊਰ ਅਡਵਾਂਸ ਜੁਗਾਲੀ ਕਰਨ ਵਾਲੇ ਪਸ਼ੂਆਂ ਵਿਚ ਜ਼ਖਮੀ ਚਮੜੀ ਲਈ ਅਸਰਦਾਰ ਅਤੇ ਤੇਜ਼ ਸੁਲਝਾਅ ਪੇਸ਼ ਕਰਦਾ ਹੈ । ਇਸ ਨੂੰ ਨਿੰਮ ਤੇਲ, ਕਰਕੂਮਿਨ ਅਤੇ ਪੀਨਸ ਲੌਂਗੀਛੋਲੀਆ ਤੇਲ ਵਰਗੇ ਕੁਦਰਤੀ ਤੱਤਾਂ ਨਾਲ ਬਣਾਇਆ ਜਾਂਦਾ ਹੈ । ਇਹ ਹਰਬਲ ਏਰੋਸੋਲ ਸਪ੍ਰੇ ਕਾਟਾਂ, ਜ਼ਖਮਾਂ, ਘਾਵਾਂ ਅਤੇ ਚਿੱਚੜਾਂ ਦੀ ਲਾਗ ਦੇ ਇਲਾਜ ਲਈ
ਨਿਪੁੰਨ ਸਾਧਨ ਹੈ । ਪਸ਼ੂਆਂ ਲਈ ਘੱਟ ਦਰਦ, ਤੇਜ਼ ਰਾਹਤ ਅਤੇ ਮੁਕੰਮਲ ਇਲਾਜ ਲਈ ਚੁਣੋ ਸਿਰਫ਼ ਅਸਲੀ ਟੋਪੀਕਿਉਰ ਅਡਵਾਂਸ ਸਪ੍ਰੇ । ਉਤਪਾਦ ਦੇ ਵੇਰਵੇ ਲਈ, ਇੱਥੇ ਕਲਿੱਕ ਕਰੋ ।